ਬਿਲ
ਇਸ ਲੇਖ ਨੂੰ ਤਸਦੀਕ ਲਈ ਹੋਰ ਹਵਾਲੇ ਚਾਹੀਦੇ ਹਨ। (January 2016) |
Bael (vilvam) | |
---|---|
Scientific classification | |
Kingdom: | |
(unranked): | |
(unranked): | |
(unranked): | |
Order: | |
Family: | |
Subfamily: | |
Tribe: | |
Genus: | Aegle |
Species: | A. marmelos
|
Binomial name | |
Aegle marmelos |
ਬਿਲ ਜਾ ਬਿਲਪੱਥਰ, ਭਾਰਤ ਵਿੱਚ ਮਿਲਣ ਵਾਲਾਂ ਫੁੱਲਾਂ ਦਾ ਬੂਟਾ ਹੈ। ਇਸ ਵਿੱਚ ਰੋਗ ਨਾਸ਼ਕ ਗੁਣ ਹੋਣ ਕਰਨ ਇਸ ਨੂੰ ਬਿਲਵ ਵੀ ਕਿਹਾ ਜਾਂਦਾ ਹੈ। ਬੇਲ ਦੇ ਰੁੱਖ ਭਾਰਤ ਵਿੱਚ ਹਿਮਾਲਿਆ ਦੇ ਪਹਾੜਾਂ ਖੇਤਰ ਵਿੱਚ ਸਾਰਾ ਸਾਲ ਪਾਏ ਜਾਂਦੇ ਹਨ। ਭਾਰਤ ਦੇ ਨਾਲ ਨਾਲ ਬਿਲ ਦੇ ਰੁੱਖ ਸ਼੍ਰੀ ਲੰਕਾ, ਮਿਆਂਮਾਰ, ਪਾਕਿਸਤਾਨ, ਬਨਗਲਾਦੇਸ਼, ਕੰਬੋਡੀਆ ਅਤੇ ਥਾਈਲੈਂਡ ਵਿੱਚ ਵੀ ਪਾਏ ਜਾਂਦੇ ਹਨ। ਇਸਨੂੰ ਬੇਲ[1]), ਬੰਗਾਲ ਕੁਇਨਸੀ[2] ਸੁਨਹਿਰੀ ਸ਼ੇਬ,[2] ਜਪਾਨੀ ਸੰਤਰਾ[3] ਵੀ ਕਿਹਾ ਜਾਂਦਾ ਹੈ।
ਬਨਸਪਤਿਕ ਜਾਣਕਾਰੀ
[ਸੋਧੋ]ਇਸਨੂੰ ਫਲ ਮਾਰਚ ਤੋਂ ਮਈ ਵਿੱਚ ਲਗਦਾ ਹੈ। ਗਰਮੀਆਂ ਵਿੱਚ ਇਸਦੇ ਪੱਤੇ ਡਿੱਗ ਜਾਂਦੇ ਹਨ। ਬਿਲ ਦਾ ਫਲ ਸੁਨਹਿਰੇ ਪੀਲੇ ਰੰਗ ਦਾ ਹੁੰਦਾ ਹੈ। ਇਸਦਾ ਗੁੱਦਾ ਰਸੀਲਾ ਹੁੰਦਾ ਹੈ। ਇਸਦੇ ਸੇਵਨ ਨੂੰ ਪਾਚਨ ਪ੍ਰੀਕ੍ਰਿਆ ਲਈ ਸਮਰੱਥ ਔਸ਼ਧੀ ਮੰਨਿਆ ਗਿਆ ਹੈ।
ਆਯੁਰਵੇਦ ਦੀਆ ਔਸ਼ਧੀਆ ਵਿੱਚ ਇਸਦੇ ਵਰਤੋਂ ਕੀਤੀ ਜਾਂਦੀ ਹੈ। ਇਹ ਦਿਲ ਅਤੇ ਮਲੇਰੀਆ ਵਰਗੇ ਰੋਗਾਂ ਵਿੱਚ ਇਸਦਾ ਸੇਵਨ ਲਹੇਬੰਦ ਮੰਨਿਆ ਜਾਂਦਾ ਹੈ। ਇਸਦੇ ਸੇਵਨ ਨਾਲ ਆਂਤਾਂ ਦੀ ਕਾਰਜ ਸਮਤਾ ਵੱਧਦੀ ਹੈ। ਭੁੱਖ ਵੱਧਦੀ ਹੈ। ਬਿਲ ਦੇ ਗੁੱਦੇ ਤੋਂ ਡਿਟਰਜੈਂਟ ਦਾ ਕੰਮ ਵੀ ਲਿਆ ਜਾਂਦਾ ਹੈ ਅਤੇ ਇਸਦੀ ਵਰਤੋਂ ਕਪੜੇ ਧੋਣੇ ਲਈ ਕੀਤੀ ਜਾਂਦੀ ਹੈ।
Fruit
[ਸੋਧੋ]ਧਾਰਮਿਕ ਮਹੱਤਤਾ
[ਸੋਧੋ]ਧਾਰਮਿਕ ਦ੍ਰਿਸ਼ਟੀ ਤੋਂ ਮਹੱਤਵਪੂਰਨ ਹੋਣ ਕਾਰਨ ਇਸਨੂੰ ਮੰਦਿਰ ਦੇ ਬਾਹਰ ਵੀ ਉਗਾਇਆ ਜਾਂਦਾ ਹੈ। ਹਿੰਦੂ ਧਰਮ ਮੈਂ ਮਾਣਾ ਜਾਤਾ ਹੈ ਕੀ ਇਸਦੀ ਜੜ ਵਿੱਚ ਮਹਾਦੇਵ ਦਾ ਵਾਸ ਹੈ ਅਤੇ ਇਸਦੇ ਜਿਹੜੇ ਤਿੰਨ ਪੱਤੇ ਇਕੱਠੇ ਹੁੰਦੇ ਹਨ ਉਹਨਾਂ ਨੂੰ ਤ੍ਰਿਦੇਵ ਦਾ ਰੂਪ ਕਿਹਾ ਜਾਂਦਾ ਹੈ।
ਹੋਰ ਨਾਮ
[ਸੋਧੋ]- South-East Asia
- ਬਰਮੀ: ဥသျှစ် /ou' shi'/ or /oʊʔ ʃiʔ/
- ਇੰਡੋਨੇਸ਼ੀਆਈ: [Maja] Error: {{Lang}}: text has italic markup (help)
- ਖਮੇਰ: ព្នៅ /pnɨv/
- ਲਾਓ: ໝາກຕູມ IPA: [ma᷆ːk.tùːm]
- Malay: [pokok maja batu] Error: {{Lang}}: text has italic markup (help) (tree)
- ਥਾਈ: มะตูม: rtgs: matum, IPA: [ma.tūːm] (tree: ต้นมะตูม IPA: [tôn.ma.tūːm]; fruit ลูกมะตูม IPA: [lûːk.ma.tūːm])
- Tetum (Timor Leste): Aidila tuku/Aidila fatuk
- South Asia
- Assamese: বেল
- Hindi: बेल (Bel)
- Gujarati: બીલી
- Urdu: (Bael)بیل, (Sirphal) سری پھل
- Nepali: बेल: (Bel or Wood Apple)
- Odia: Baela ବେଲ
- Bengali: বেল (Bell)
- Kannada: ಬೇಲದ ಹಣ್ಣು ('belada hannu', edible variety)
- Kannada: ಬಿಲ್ವಪತ್ರೆ ಮರ ('bilvapatre mara', the sacred variety tree)
- Konkani: gorakamli
- Malayalam: കൂവളം (koo-valam)
- Marathi: बेल (Bel)
- Punjabi: ਬਿਲ (Bil)
- Sanskrit: बिल्व (Bilva)Shreephala, shaandilya, shailoosha, maaloora
- Sindhi: ڪاٺ گدرو
- Sinhalese: බෙලි (Beli)
- Tamil: வில்வம் (Vilvam)
- Telugu: మారేడు (maredu)
- Sir Phal (old Hindi)
ਹਵਾਲੇ
[ਸੋਧੋ]- ↑ Wilder, G.P. (1907), Fruits of the Hawaiian Islands, Hawaiian Gazette, ISBN 9781465583093
- ↑ 2.0 2.1 "Taxonomy - GRIN-Global Web v 1.9.4.2". ars-grin.gov. Retrieved 20 January 2016.
- ↑ "M.M.P.N.D. - Sorting Aegle names". unimelb.edu.au. Retrieved 20 January 2016.
ਬਾਹਰੀ ਕੜੀਆਂ
[ਸੋਧੋ]- Chisholm, Hugh, ed. (1911) "Bael Fruit" Encyclopædia Britannica 3 (11th ed.) Cambridge University Press
- Picture Gallery of dried bael fruits Archived 2014-09-03 at the Wayback Machine.
- Caldecott, Todd (2006). Ayurveda: The Divine Science of Life. Elsevier/Mosby. ISBN 0-7234-3410-7.ISBN 0-7234-3410-7. Contains a detailed monograph on Aegle marmelos (Bilwa) as well as a discussion of health benefits and usage in clinical practice.
- God shiva Bel patra leaves (Scripture reference) Archived 2013-11-26 at the Wayback Machine.
- [1]
- ਫਰਮੇ ਦੀ ਵਰਤੋਂ ਵਿੱਚ ਦੁਹਰਾਇਆ ਕੁੰਜੀਆਂ
- Articles with hatnote templates targeting a nonexistent page
- Articles needing additional references from January 2016
- Articles with invalid date parameter in template
- All articles needing additional references
- Taxobox articles missing a taxonbar
- Pages using div col with unknown parameters
- Articles containing Burmese-language text
- Lang and lang-xx template errors
- Articles containing Khmer-language text
- Articles containing Lao-language text
- Pages with plain IPA
- Articles containing Thai-language text
- Articles containing Nepali (macrolanguage)-language text
- Pages using Lang-xx templates
- Wikipedia articles incorporating a citation from the 1911 Encyclopaedia Britannica with Wikisource reference
- ਭਾਰਤੀ ਰੁੱਖ