ਮਟਰ ਪਨੀਰ
ਦਿੱਖ
ਮਟਰ ਪਨੀਰ | |
---|---|
ਸਰੋਤ | |
ਸੰਬੰਧਿਤ ਦੇਸ਼ | ਭਾਰਤ |
ਇਲਾਕਾ | ਉੱਤਰੀ ਭਾਰਤ |
ਖਾਣੇ ਦਾ ਵੇਰਵਾ | |
ਮੁੱਖ ਸਮੱਗਰੀ | ਪਨੀਰ, ਮਟਰ, ਟਮਾਟਰ ਵਾਲੀ ਚਟਨੀ, ਗਰਮ ਮਸਾਲਾ ਆਦਿ |
ਮਟਰ ਪਨੀਰ ਉੱਤਰੀ ਭਾਰਤ ਦਾ ਇੱਕ ਸ਼ਾਕਾਹਾਰੀ ਪਕਵਾਨ ਹੈ ਜੋ ਟਮਾਟਰ ਦੀ ਚਟਣੀ, ਮਟਰ, ਪਨੀਰ ਅਤੇ ਗਰਮ ਮਸਾਲੇ ਦੇ ਮਿਸ਼ਰਨ ਨਾਲ ਬਣਦਾ ਹੈ।[1]
ਇਹ ਅਕਸਰ ਚਾਵਲ ਅਤੇ ਭਾਰਤੀ ਕਿਸਮ ਦੀ ਰੋਟੀ (ਪਰੌਂਠਾ, ਪੂੜੀ ਜਾਂ ਰੋਟੀ) ਦੇ ਨਾਲ ਪਰੋਸੀ ਜਾਂਦੀ ਹੈ।