ਪੱਠਾ
ਦਿੱਖ
ਪੱਠਾ ਜਾਂ ਮਾਸਪੇਸ਼ੀ ਮਾਸ ਸੂਤਰ ਸੈੱਲਾਂ ਦਾ ਸੁਮੇਲ ਹਨ।
ਕਿਸਮਾਂ
[ਸੋਧੋ]- ਸਵੈ-ਇੱਛਤ ਪੱਠੇ ਉਹ ਹਨ ਜੋ ਵਿਅਕਤੀ ਦੀ ਇੱਛਾ ਅਨੁਸਾਰ ਕੰਮ ਕਰਦੇ ਹਨ। ਇਹਨਾਂ ਨੂੰ ਜਿਵੇਂ ਸੂਚਨਾ ਮਿਲਦੀ ਹੈ ਉਸੇ ਤਰ੍ਹਾਂ ਹੀ ਕੰਮ ਕਰਦੇ ਹਨ। ਇਹ ਸਰੀਰ ਨੂੰ ਗਤੀ ਪ੍ਰਦਾਨ ਕਰਦੀਆਂ ਹਨ। ਇਹ ਸਰੀਰ ਨੂੰ ਸੰਭਾਲ ਕੇ ਰੱਖਦੇ ਹਨ ਅਤੇ ਇਸ ਵਿੱਚ ਗਰਮੀ ਪੈਦਾ ਕਰਦੇ ਹਨ। ਇਹ ਲੱਤਾਂ ਅਤੇ ਬਾਹਾਂ ਵਿੱਚ ਹੁੰਦੇ ਹਨ।
- ਅਣ-ਇੱਛਤ ਪੱਠੇ ਵਿਅਕਤੀ ਦੇ ਵਸ ਵਿੱਚ ਨਹੀਂ ਹੁੰਦੇ। ਇਹ ਵਿਅਕਤੀ ਦੀ ਇੱਛਾ ਦੇ ਬਿਨਾਂ ਵੀ ਕੰਮ ਕਰਦੀਆਂ ਰਹਿੰਦੀਆਂ ਹਨ। ਇਹ ਵਿਅਕਤੀ ਦੇ ਸੁੱਤਿਆਂ ਵੀ ਕੰਮ ਕਰਦੇ ਰਹਿੰਦੇ ਹਨ। ਇਹ ਪੱਠੇ ਦਿਲ, ਜਿਗਰ ਅਤੇ ਅੰਤੜੀਆਂ ਵਿੱਚ ਹੁੰਦੇ ਹਨ।[1]
- ਦਿਲ ਦੇ ਪੱਠੇ ਵੀ ਅਣ-ਇੱਛਤ ਪੱਠਿਆਂ ਵਰਗੇ ਹੁੰਦੇ ਹਨ, ਪਰ ਇਹ ਲਗਾਤਾਰ ਕੰਮ ਕਰਨ ਨਾਲ ਵੀ ਥੱਕਦੇ ਹਨ।
ਹਵਾਲੇ
[ਸੋਧੋ]- ↑ Sweeney, Lauren (1997). Basic Concepts in Embryology: A Student's Survival Guide (1st Paperback ed.). McGraw-Hill Professional.