1502
ਦਿੱਖ
ਸਦੀ: | 15ਵੀਂ ਸਦੀ – 16ਵੀਂ ਸਦੀ – 17ਵੀਂ ਸਦੀ |
---|---|
ਦਹਾਕਾ: | 1470 ਦਾ ਦਹਾਕਾ 1480 ਦਾ ਦਹਾਕਾ 1490 ਦਾ ਦਹਾਕਾ – 1500 ਦਾ ਦਹਾਕਾ – 1510 ਦਾ ਦਹਾਕਾ 1520 ਦਾ ਦਹਾਕਾ 1530 ਦਾ ਦਹਾਕਾ |
ਸਾਲ: | 1499 1500 1501 – 1502 – 1503 1504 1505 |
1502 16ਵੀਂ ਸਦੀ ਅਤੇ 1500 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਸ਼ਨੀਵਾਰ ਨੂੰ ਸ਼ੁਰੂ ਹੋਇਆ।
ਘਟਨਾ
[ਸੋਧੋ]- 12 ਫ਼ਰਵਰੀ – ਵਾਸਕੋ ਦਾ ਗਾਮਾ ਲਿਸਬਨ, ਪੁਰਤਗਾਲ ਤੋਂ ਭਾਰਤ ਵੱਲ ਆਪਣੇ ਦੂਸਰੇ ਸਫ਼ਰ ਦੀ ਸ਼ੁਰੂਆਤ ਕਰਦਾ ਹੈ।
- 12 ਫ਼ਰਵਰੀ – ਗਰੇਨਾਡਾ (ਸਪੇਨ) ਦੇ ਮੁਸਲਮਾਨਾਂ ਨੂੰ ਜਬਰੀ ਕੈਥੋਲਿਕ ਈਸਾਈ ਬਣਨ 'ਤੇ ਮਜਬੂਰ ਕੀਤਾ ਗਿਆ
- 11 ਮਈ – ਕ੍ਰਿਸਟੋਫ਼ਰ ਕੋਲੰਬਸ ਨੇ ਆਪਣੇ ਚੌਥੇ ਅਤੇ ਅੰਤਿਮ ਨਵੀਂ ਦੁਨੀਆ ਦੀ ਯਾਤਰਾ ਸਪੇਨ ਤੋਂ ਸ਼ੁਰੂ ਕੀਤੀ।
- 21 ਮਈ – ਸੰਤ ਹੇਲੇਨਾ ਟਾਪੂ ਦੀ ਖੋਜ ਪੁਰਤਗਾਲ ਦੇ ਖੋਜੀ ਜੋਆ ਡਾ ਨੋਵਾ ਨੇ ਕੀਤੀ।
ਜਨਮ
[ਸੋਧੋ]ਮਰਨ
[ਸੋਧੋ]ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |