ਫੋਰਬਿਡਨ ਸਿਟੀ
ਦਿੱਖ
ਫੋਰਬਿਡਨ ਸਿਟੀ ਦੁਨੀਆ ਦੇ ਸਭ ਤੋਂ ਸੁੰਦਰ ਮਹਿਲਾਂ ਵਿੱਚੋਂ ਇੱਕ ਹੈ। ਇਸ ਦਾ ਨਿਰਮਾਣ 1406 ਤੋਂ 1420 ਦਰਮਿਆਨ ਹੋਇਆ ਸੀ। ਇਹ ਬੀਜਿੰਗ ਦੇ ਮੱਧ ਵਿੱਚ ਸਥਿਤ ਹੈ। ਲਗਭਗ 500 ਸਾਲ ਇਹ ਸਮਰਾਟਾਂ ਅਤੇ ਉਹਨਾਂ ਦੇ ਪਰਿਵਾਰਾਂ ਦੀ ਰਿਹਾਇਸ਼ਗਾਹ ਰਿਹਾ ਹੈ। ਇਸ ਵਿੱਚ 980 ਇਮਾਰਤਾਂ ਹਨ ਅਤੇ ਇਹ 180 ਏਕੜ ਰਕਬੇ ਵਿੱਚ ਫੈਲਿਆ ਹੋਇਆ ਹੈ। ਮਹਿਲ ਦੀ ਵਾਸਤੂਕਲਾ ਚੀਨੀ ਸੰਸਕ੍ਰਿਤੀ ਨੂੰ ਦਰਸਾਉਂਦੀ ਹੈ। ਯੁਨੈਸਕੋ ਵੱਲੋਂ 1987’ਚ ਇਸ ਵਿਸ਼ਵ ਵਿਰਾਸਤ ਐਲਾਨਿਆ ਗਿਆ। ਇਥੇ ਦੁਨੀਆ ਦੀਆਂ ਸਭ ਤੋਂ ਵੱਧ ਗਿਣਤੀ ਵਿੱਚ ਲੱਕੜ ਦੀਆਂ ਪੁਰਾਤਨ ਵਸਤਾਂ ਸੰਭਾਲੀਆਂ ਹੋਈਆਂ ਹਨ।
Walls and gates
[ਸੋਧੋ]ਹੋਰ ਦੇਖੋ
[ਸੋਧੋ]- Chinese art
- Chinese Palaces
- History of China
- History of Beijing
- Beijing city fortifications
- Imperial City, Beijing
- Beihai Park
- Zhongnanhai
- Jingshan Park
- Imperial Ancestral Temple
- Zhongshan Park
- Ming Palace, Nanjing
- National Palace Museum, Taipei