ਪੇਰੂਵੀ ਨਵਾਂ ਸੋਲ
ਦਿੱਖ
Nuevo Sol peruano (ਸਪੇਨੀ) | |||||
---|---|---|---|---|---|
| |||||
ISO 4217 | |||||
ਕੋਡ | PEN (numeric: 604) | ||||
ਉਪ ਯੂਨਿਟ | 0.01 | ||||
Unit | |||||
ਬਹੁਵਚਨ | ਨਵੇਂ ਸੋਲ | ||||
ਨਿਸ਼ਾਨ | S/. | ||||
Denominations | |||||
ਉਪਯੂਨਿਟ | |||||
1/100 | ਸਿੰਤੀਮੋ | ||||
ਬਹੁਵਚਨ | |||||
ਸਿੰਤੀਮੋ | ਸਿੰਤੀਮੋ | ||||
ਬੈਂਕਨੋਟ | |||||
Freq. used | 10, 20, 50 & 100 ਨਵੇਂ ਸੋਲ | ||||
Rarely used | 200 ਨਵੇਂ ਸੋਲ | ||||
Coins | |||||
Freq. used | 10, 20 & 50 ਸਿੰਤੀਮੋ, 1, 2 & 5 ਨਵੇਂ ਸੋਲ | ||||
Rarely used | 1 & 5 ਸਿੰਤੀਮੋ | ||||
Demographics | |||||
ਵਰਤੋਂਕਾਰ | ਪੇਰੂ | ||||
Issuance | |||||
ਕੇਂਦਰੀ ਬੈਂਕ | ਪੇਰੂ ਕੇਂਦਰੀ ਰਿਜ਼ਰਵ ਬੈਂਕ | ||||
ਵੈੱਬਸਾਈਟ | www.bcrp.gob.pe | ||||
Mint | National Mint (Casa Nacional de Moneda) | ||||
Valuation | |||||
Inflation | 1.5% | ||||
ਸਰੋਤ | Inflation Report,May 2007, ਪੇਰੂ ਕੇਂਦਰੀ ਰਿਜ਼ਰਵ ਬੈਂਕ |
ਨਵੇਬੋ ਸੋਲ ਜਾਂ ਨਵਾਂ ਸੋਲ (ਸਪੇਨੀ ਉਚਾਰਨ: [ˈnweβo ˈsol], (ਨਵਾਂ ਸੂਰਜ) ਬਹੁਵਚਨ: Nuevos Soles; ਚਿੰਨ੍ਹ: S/.) ਪੇਰੂ ਦੀ ਮੁਦਰਾ ਹੈ। ਇੱਕ ਸੋਲ ਵਿੱਚ 100 ਸਿੰਤੀਮੋ (ਸੈਂਟ) ਹੁੰਦੇ ਹਨ। ਇਹਦਾ ISO 4217 ਮੁਦਰਾ ਕੋਡ PEN ਹੈ ਅਤੇ ਆਮ ਤੌਰ ਉੱਤੇ ਇਹਨੂੰ ਸਿਰਫ਼ ਸੋਲ ਆਖਿਆ ਜਾਂਦਾ ਹੈ।