ਸਮੱਗਰੀ 'ਤੇ ਜਾਓ

ਨੀਲੀਮਾ ਮਿਸ਼ਰਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਨੀਲੀਮਾ ਮਿਸ਼ਰਾ
ਜ਼ਿਕਰਯੋਗ ਕੰਮਭਾਗਿਨੀ ਨਿਵੇਦਿਤਾ ਗ੍ਰਾਮੀਣ ਵਿਗਿਆਨ ਨਿਕੇਤਨ ਦੀ ਸੰਸਥਾਪਕ
ਪੁਰਸਕਾਰਰਮੋਨ ਮੈਗਸੇਸੇ ਇਨਾਮ 2011

ਨੀਲੀਮਾ ਮਿਸ਼ਰਾ ਭਾਰਤੀ ਰਾਜ ਮਹਾਰਾਸ਼ਟਰ ਦੀ ਇੱਕ ਸਮਾਜ ਸੇਵਿਕਾ ਹੈ। ਉਸੇਨ 2011 ਵਿੱਚ, ਇਮਰਜੈਂਟ ਲੀਡਰਸ਼ਿਪ ਲਈ ਰਮੋਨ ਮੈਗਸੇਸੇ ਇਨਾਮ ਪ੍ਰਾਪਤ ਕੀਤਾ। ਨੀਲਮ ਦਾ ਜਨਮ 1972 ਵਿੱਚ, ਬਹਾਦਰਪੁਰ ਤਲੂਕਾ ਪਾਰੋਲਾ, ਜ਼ਿਲ੍ਹਾ-ਜਲਗਾਉਂ, ਮਹਾਰਾਸ਼ਟਰ ਦੇ ਪਿੰਡ ਵਿੱਚ ਇੱਕ ਹੇਠਲੇ-ਮੱਧ-ਵਰਗ ਪਰਿਵਾਰ ਵਿੱਚ ਹੋਇਆ ਸੀ।ਉਸਨੇ ਪੂਨੇ ਯੂਨੀਵਰਸਿਟੀ ਤੋਂ ਮਨੋਵਿਗਿਆਨ ਵਿੱਚ ਪੋਸਟਗ੍ਰੈਜੂਏਟ ਕੀਤੀ। ਆਪਣੀ ਪੜ੍ਹਾਈ ਤੋਂ ਬਾਅਦ, ਡਾ. ਕਾਲਬਘ ਦੇ ਸਹਿਯੋਗ ਅਤੇ ਸਲਾਹ ਨਾਲ ਉਸਨੇ ਵਿਗਿਆਨ ਆਸ਼੍ਰਮ, ਪਾਬਲ ਨਾਲ ਕੰਮ ਕਰਨਾ ਸ਼ੁਰੂ ਕੀਤਾ। ਉਸਨੇ ਸਾਲ 2005 ਵਿੱਚ ਭਾਗੀਨੀ ਨਿਵੇਦਿਤਾ ਗ੍ਰਾਮੀਣ ਵਿਗਿਆਨ ਨਿਕੇਤਨ ਨੂੰ ਰਸਮੀ ਤੌਰ 'ਤੇ ਡਾ. ਜਗਨਨਾਥ ਵਾਨੀ ਦੀ ਮਦਦ ਨਾਲ ਰਜਿਸਟਰ ਕੀਤਾ। ਨੀਲੀਮਾ ਦੀ ਕਾਰਿੰਗ ਫ੍ਰੈਂਡਜ਼, ਮੁੰਬਈ ਅਤੇ ਲੈਟਸ ਡ੍ਰੀਮ ਫਾਊਂਡੇਸ਼ਨ, ਦਿੱਲੀ ਨਾਲ ਸਬੰਧ ਹਨ।[1] ਉਹ ਆਪਣਾ ਪੈਸਾ ਭਾਗਿਨੀ ਨਿਵੇਦਿਤਾ ਗ੍ਰਾਮੀਣ ਵਿਗਿਆਨ ਨਿਵੇਦਨ ਨੂੰ ਦਾਨ ਕਰਦੀ ਹੈ, ਜੋ ਮਾਈਕਰੋ-ਫਾਇਨ੍ਹਾਂਸਇੰਗ ਦੇ ਜ਼ਰੀਏ ਗਰੀਬ ਔਰਤਾਂ ਦੀ ਮਦਦ ਕਰਦੀ ਹੈ।[2] ਉਸਨੂੰ 2013 ਵਿੱਚ ਪਦਮ ਸ਼੍ਰੀ ਨਾਲ ਉਸਦੀ ਸਮਾਜ ਸੇਵਾ ਲਈ ਸਨਮਾਨਿਤ ਕੀਤਾ ਗਿਆ।[3]

ਹਵਾਲੇ

[ਸੋਧੋ]
  1. "Nileema Mishra, Harish Hande win Magsaysay award". Times of India. 27 July 2011. Archived from the original on 20 ਅਗਸਤ 2013. Retrieved 9 August 2013. {{cite web}}: Unknown parameter |dead-url= ignored (|url-status= suggested) (help)
  2. "Nileema Mishra to donate Magsaysay prize money". ummid.com. 27 July 2011. Retrieved 9 August 2013.
  3. "Jaymala Shiledar, Suresh Talwalkar, Milind Kamble among Padma Shri awardees". Times of India. 26 January 2013. Archived from the original on 25 ਅਪ੍ਰੈਲ 2013. Retrieved 10 August 2013. {{cite web}}: Check date values in: |archive-date= (help); Unknown parameter |dead-url= ignored (|url-status= suggested) (help)