ਨੀਲਮ ਦਰਿਆ
ਦਿੱਖ
ਨੀਲਮ ਦਰਿਆ دریائے نیلم Krishanganga River कृष्णगंगा नदी | |
River | |
Neelum River
| |
ਖੇਤਰ | ਕਸ਼ਮੀਰ |
---|---|
ਸਹਾਇਕ ਦਰਿਆ | |
- ਖੱਬੇ | ਸਿੰਧ ਦਰਿਆ, ਲਿੱਦਰ ਦਰਿਆ |
ਸਰੋਤ | 34°23′23″N 75°07′19″E / 34.389629°N 75.121806°E |
- ਸਥਿਤੀ | ਕ੍ਰਿਸ਼ਨਸਾਗਰ ਝੀਲ, ਸੋਨਾਮਾਰਗ, ਭਾਰਤ |
- ਉਚਾਈ | 3,710 ਮੀਟਰ (12,172 ਫੁੱਟ) |
ਦਹਾਨਾ | 34°21′18″N 73°28′07″E / 34.354869°N 73.468537°E |
- ਸਥਿਤੀ | ਜੇਹਲਮ ਦਰਿਆ, ਮੁਜ਼ੱਫਰਾਬਾਦ, ਪਾਕਿਸਤਾਨ |
- ਉਚਾਈ | 750 ਮੀਟਰ (2,461 ਫੁੱਟ) |
ਲੰਬਾਈ | 245 ਕਿਮੀ (152 ਮੀਲ) |
ਡਿਗਾਊ ਜਲ-ਮਾਤਰਾ | |
- ਔਸਤ | 465 ਮੀਟਰ੩/ਸ (16,421 ਘਣ ਫੁੱਟ/ਸ) |
ਨੀਲਮ ਦਰਿਆ (ਹਿੰਦੀ: नीलम नदी, Urdu: دریائے نیلم), ਜਾਂ Kishanganga (Sanskrit/ਹਿੰਦੀ: कृष्णगंगा नदी, Urdu: کرشن گنگا ندی), ਇੱਕ ਦਰਿਆ ਹੈ ਜੋ ਕਸ਼ਮੀਰ ਵਿੱਚ ਹੈ।
ਭੂਗੋਲ
[ਸੋਧੋ]ਨੀਲਮ ਦਰਿਆ ਕ੍ਰਿਸ਼ਨਸਾਗਰ ਝੀਲ ਦੇ ਵਿਚੋਂ ਨਿੱਕਲਦੀ ਹੈ।[1] ਝੀਲ ਤੋਂ ਨਿੱਕਲਣ ਤੋਂ ਬਾਅਦ ਇਹ ਅਜ਼ਾਦ ਕਸ਼ਮੀਰ ਵਿੱਚ ਪਰਵੇਸ਼ ਕਰਦੀ ਹੈ ਅਤੇ ਫਿਰ ਮੁਜ਼ੱਫਰਾਬਾਦ ਹੁੰਦੇ ਹੋਏ ਜੇਹਲਮ ਦਰਿਆ ਵਿੱਚ ਰਲ ਜਾਂਦੀ ਹੈ।[2][3] ਇਹ 245 ਕਿਲੋਮੀਟਰ ਲੰਬੀ ਹੈ ਜਿਸ ਵਿਚੋਂ 50 ਕਿਲੋਮੀਟਰ ਇਹ ਭਾਰਤੀ ਕਸ਼ਮੀਰ ਵਿੱਚ ਹੈ ਅਤੇ ਬਾਕੀ 195 ਕਿਲੋਮੀਟਰ ਅਜ਼ਾਦ ਕਸਮੀਰ ਵਿੱਚ ਹੈ।
ਹਵਾਲੇ
[ਸੋਧੋ]- ↑ Majid Hussain (1998).
- ↑ "The Neelam Plan".
- ↑ "Basic Facts about the Kishenganga Dam ProjectK" Archived 2010-08-31 at the Wayback Machine..