ਦਰਬਾਰ (Persian: دربار ਤੋਂ - darbār) ਇੱਕ ਫ਼ਾਰਸੀ ਸ਼ਬਦ ਹੈ, ਜਿਸਦਾ ਅਰਥ ਸਭਾ ਜਾਂ ਕਚਹਿਰੀ ਯਾਨੀ ਉਹ ਸਭਾ ਸਥਾਨ ਹੈ ਜਿਥੇ ਬਾਦਸ਼ਾਹ ਰਾਜਭਾਗ ਸੰਬੰਧੀ ਮਸਲਿਆਂ ਤੇ ਵਿਚਾਰ ਚਰਚਾ ਦਾ ਆਯੋਜਨ ਕਰਦਾ ਸੀ। ਬਾਅਦ ਵਿੱਚ ਭਾਰਤ ਅਤੇ ਨੇਪਾਲ ਵਿੱਚ ਇਸ ਦਾ ਪ੍ਰਚਲਨ ਹੋ ਗਿਆ।