ਸਮੱਗਰੀ 'ਤੇ ਜਾਓ

ਜਿਨਸ (ਜੀਵ-ਵਿਗਿਆਨ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਇੱਕ ਘਰਾਣੇ ਵਿੱਚ ਕਈ ਤਰਾਂ ਦੀਆਂ ਜਿਨਸਾਂ ਹੁੰਦੀਆਂ ਹਨ

ਜੀਵ ਵਿਗਿਆਨ ਵਿੱਚ ਜਿਨਸ (ਜਾਂ ਕਈ ਵਾਰ ਬੰਸ; ਅੰਗਰੇਜ਼ੀ: Genus) ਜਿਊਂਦੇ ਅਤੇ ਪਥਰਾਟੀ ਪ੍ਰਾਣੀਆਂ ਦੇ ਜੀਵ-ਵਿਗਿਆਨਕ ਵਰਗੀਕਰਨ ਲਈ ਵਰਤਿਆ ਜਾਂਦਾ ਇੱਕ ਦਰਜਾ ਹੈ। ਇਸ ਵਰਗੀਕਰਨ ਦੀ ਤਰਤੀਬ ਵਿੱਚ ਇਹ ਜਾਤੀ ਤੋਂ ਉੱਤੇ ਅਤੇ ਘਰਾਣੇ ਤੋਂ ਹੇਠਾਂ ਆਉਂਦੀ ਹੈ। ਦੁਨਾਵੀਂ ਨਾਮਕਰਨ ਵਿੱਚ ਜਿਨਸ ਕਿਸੇ ਜਾਤੀ ਦੇ ਦੁਨਾਵੀਂ ਨਾਂ ਦਾ ਪਹਿਲਾ ਹਿੱਸਾ ਹੁੰਦੀ ਹੈ।

ਬਾਹਰਲੇ ਜੋੜ

[ਸੋਧੋ]