ਸਮੱਗਰੀ 'ਤੇ ਜਾਓ

ਕੈਲੀਗ੍ਰਾਫੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਇਤਿਹਾਸ ਵਿੱਚ ਵੱਖੋ ਵੱਖ ਭਾਸ਼ਾਵਾਂ ਅਤੇ ਲਿਖਣ ਪ੍ਰਣਾਲੀਆਂ ਵਿੱਚ ਕੈਲੀਗ੍ਰਾਫੀ ਦੀਆਂ ਵੰਨ ਵੰਨ ਦੀਆਂ ਉਦਾਹਰਣਾਂ

ਕੈਲੀਗ੍ਰਾਫੀ ਇੱਕ ਵਿਜ਼ੂਅਲ ਕਲਾ ਹੈ, ਜੋਕਿ ਲਿਖਾਈ ਨਾਲ ਸੰਬੰਧਿਤ ਹੈ। ਇਹ ਇੱਕ ਤਰਾਂ ਦਾ ਡਿਜ਼ਾਇਨ ਹੈ ਅਤੇ ਇਸਦੇ ਅਖ਼ਰ ਚੌੜੀ ਨੌਕ ਵਾਲੇ ਯੰਤਰ, ਬ੍ਸ਼ ਅਤੇ ਹੋਰ ਲਿਖਣ ਵਾਲੇ ਯੰਤਰਾਂ ਨਾਲ ਲਿਖੇ ਜਾਂਦੇ ਹਨ।[1]: 17  ਇੱਕ ਸਮਕਾਲੀਨ ਕੈਲੀਗ੍ਰਾਫਿਕ ਅਭਿਆਸ ਦੀ ਪਰਿਭਾਸ਼ਾ ਇਸ ਤਰਾਂ ਹੈ, “ਇੱਕ ਅਜਿਹੀ ਕਲਾ ਜਿਸ ਵਿੱਚ ਅਸੀਂ ਅੱਖ਼ਰਾਂ ਨੂੰ ਪ੍ਰਗਟਾਊ, ਲੈਅਪੂਰਵਕ ਅਤੇ ਹੁਨਰਮੰਦ ਤਰੀਕੇ ਨਾਲ਼ ਢਾਲਦੇ ਹਾਂ”I[1]: 18 

ਆਧੁਨਿਕ ਕੈਲੀਗ੍ਰਾਫੀ ਦੀ ਵਰਤੋਂ ਕੰਮ ਕਾਜ ਵਿੱਚ ਕੀਤੀ ਗਈ ਲਿਖਾਈ ਵਿੱਚ ਹੁੰਦੀ ਹੀ ਹੈ ਅਤੇ ਨਾਲ ਹੀ ਇਸਦਾ ਇਸਤੇਮਾਲ ਫਾਇਨਆਰਟ ਦੇ ਟੁਕੜਿਆਂ ਦੇ ਡਿਜ਼ਾਇਨ ਵਿੱਚ ਵੀ ਹੁੰਦੀ ਹੈ ਜਿਥੇ ਅਖ਼ਰਾਂ ਦੇ ਪੜ੍ਹਨਯੋਗ ਦੀ ਜ਼ਰੂਰਤ ਹੋਵੇ ਜਾਂ ਨਾ ਹੋਵੇ।[1] ਕਲਾਸੀਕਲ ਕੈਲੀਗ੍ਰਾਫੀ, ਟਾਇਪੋਗ੍ਰਾਫੀ ਅਤੇ ਨਾਨ-ਕਲਾਸੀਕਲ ਕੈਲੀਗ੍ਰਾਫੀ ਤੋਂ ਅਲੱਗ ਹੁੰਦੀ ਹੈ, ਪਰ ਕੈਲੀਗ੍ਰਾਫਰ ਦੋਹਾਂ ਦਾ ਅਭਿਆਸ ਕਰ ਸਕਦਾ ਹੈ।[2][3][4][5]

ਕੈਲੀਗ੍ਰਾਫੀ ਦਾ ਇਸਤੇਮਾਲ ਅੱਜ ਵੀ ਵਿਆਹ ਅਤੇ ਹੋਰ ਸਮਾਰੋਹਾਂ ਦੇ ਨਿਮੰਤਰਣ ਪਤੱਰਾਂ, ਫ਼ਾਂਟ ਡਿਜ਼ਾਇਨ ਅਤੇ ਟਾਇਪੋਗ੍ਰਾਫੀ, ਹੱਥੀ ਲਿਖੇ ਅਖ਼ਰਾਂ ਨਾਲ ਡਿਜ਼ਾਇਨ ਕੀਤੇ ਲੋਗੋ, ਧਾਰਮਿਕ ਕਲਾ, ਐਲਾਨਾਂ, ਗ੍ਰਾਫ਼ਿਕ ਡਿਜ਼ਾਇਨ ਅਤੇ ਕਮੀਸ਼ਨ ਕੈਲੀਗ੍ਰਾਫੀ ਕਲਾ, ਪਥੱਰ ਦੀ ਕਟਾਈ ਤੇ ਕੀਤੀ ਗਈ ਲਿਖਾਈ, ਅਤੇ ਯਾਦਗਾਰ ਦਸਤਾਵੇਜ਼ਾਂ ਤੇ ਕੀਤਾ ਜਾਂਦਾ ਹੈ। ਇਸਦੀ ਵਰਤੋਂ ਰੰਗਮੰਚ ਦੀ ਸਮਗਰੀ ਵਿੱਚ ਅਤੇ ਫ਼ਿਲਮ ਅਤੇ ਟੈਲੀਵਿਜ਼ਨ ਦੀ ਚਾਲੂ ਤਸਵੀਰਾਂ ਵਿੱਚ, ਪ੍ਸੰਸਾ ਪਤੱਰਾਂ ਵਿੱਚ, ਜਨਮ ਅਤੇ ਮੌਤ ਦੇ ਸਰਟੀਫਿਕੇਟਾਂ ਤੇ, ਨਕਸ਼ਿਆਂ ਅਤੇ ਹੋਰ ਲਿਖਾਈ ਵਾਲੇ ਕੰਮਾਂ ਵਿੱਚ ਹੁੰਦਾ ਹੈ।[6][7]

ਔਜ਼ਾਰ

[ਸੋਧੋ]

ਕੈਲੀਗ੍ਰਾਫਰ ਦੁਆਰਾ ਕੈਲੀਗ੍ਰਾਫੀਲਈ ਇਸਤੇਮਾਲ ਕੀਤੇ ਜਾਣ ਵਾਲੇ ਪ੍ਮੁੱਖ ਔਜ਼ਾਰ ਹਨ- ਪੈਨ ਅਤੇ ਬੁ੍ਸ਼। ਕੈਲੀਗ੍ਰਾਫਰ ਪੈਨ ਆਪਣੀ ਨੀਭ ਨਾਲ ਲਿਖਦੇ ਹਨ, ਜੋਕਿ ਫ਼ਲੈਟ, ਗੌਲ ਜਾਂ ਪੌਇਂਟਿਡ ਹੋ ਸਕਦੀ ਹੈ।[8][9][10] ਸਜਾਵਟ ਦੇ ਕੁਝ ਉਦੇਸ਼ਾਂ ਲਈ, ਮਲਟੀ ਨੀਭ ਪੈਨਾਂ– ਸਟੀਲ ਬੂ੍ਸ਼ਾਂ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ। ਜਦਕਿ ਕੁਝ ਕੰਮ ਫੈਲਟ-ਟੀਪ ਅਤੇ ਬਾੱਲਪੋਂਟ ਪੈਨਾਂ ਨਾਲ ਵੀ ਕੀਤੇ ਗਏ ਹਨ, ਪਰ ਇਹਨਾਂ ਨਾਲ ਐਂਗਲ ਲਾਈਨਾਂ ਦਾ ਕੰਮ ਸਹੀ ਡੰਗ ਨਾਲ ਨਹੀਂ ਹੁੰਦਾ।ਕੈਲੀਗ੍ਰਾਫਰ ਦੇ ਕੁਝ ਸਟਾਇਲ ਹਨ, ਜਿਵੇਂ ਕਿ ਗੌਥਿਕ ਸਕਰਿਪਟ, ਜਿਸ ਲਈ ਸਟਬ ਨੀਭ ਪੈਨ ਦੀ ਲੋੜ ਹੈ।

ਲਿਖਾਈ ਲਈ ਵਰਤੀ ਜਾਣ ਵਾਲੀ ਸ਼ਾਹੀ ਪਾਣੀ ਤੇ ਅਧਾਰਿਤ ਹੁੰਦੀ ਹੈ, ਇਹ ਤੇਲ ਤੇ ਅਧਾਰਿਤ ਸ਼ਾਹੀ, ਜੋਕਿ ਛਪਾਈ ਵਿੱਚ ਵਰਤੀ ਜਾਂਦੀ ਹੈ, ਨਾਲੋਂ ਘੱਟ ਚਿਪਚਿਪੀ ਹੁੰਦੀ ਹੈ। ਵਧੀਆ ਗਣਵੱਤਾ ਵਾਲੇ ਕਾਗ਼ਜ਼, ਜਿਸ ਵਿੱਚ ਸੋਖਣ ਦੀ ਚੰਗੀ ਛਮਤਾ ਹੁੰਦੀ ਹੈ, ਦੇ ਪ੍ਯੋਗ ਨਾਲ ਲਿਖਾਵਟ ਵਿੱਚ ਸਫ਼ਾਈ ਉਂਦੀ ਹੈ, ਹਾਂਲਾਕਿ ਪਰਚਮੈਂਟ ਅਤੇ ਵੈਲਮ ਦਾ ਵੀ ਅਕਸਰ ਇਸਤੇਮਾਲ ਹੁੰਦਾ ਹੈ, ਜਿਸ ਤਰ੍ਹਾਂ ਚਾਕੂ ਦਾ ਇਸਤੇਮਾਲ ਨਾਮੁਕੰਮਲ ਨੂੰ ਮਿਟਾਣੇ ਲਈ ਵਰਤਿਆ ਜਾਂਦਾ ਹੈ ਅਤੇ ਲਾਇਟ ਬਾਕਸ ਨੂੰ ਲਾਈਨਾਂ ਨੂੰ ਉਸ ਵਿੱਚੋਂ ਨਿਕਲਣ ਲਈ, ਇਜ਼ਾਜਤ ਦੇਣ ਦੀ ਲੋੜ ਨਹੀਂ ਹੈ। ਪੈਂਸਿਲ ਦੇ ਨਿਸ਼ਾਨਾਂ ਤੋਂ ਬਗੈਰ ਅਤੇ ਕੰਮ ਤੋਂ ਧਿਆਨ ਹਟਾਏ ਬਗੈਰ ਸੀਧੀ ਲਾਇਨ੍ਹਾਂ ਵਿੱਚ ਲਿਖਣ ਲਈ, ਆਮ ਤੌਰ 'ਤੇ ਲਾਇਟ ਬਾਕਸਾਂ ਅਤੇ ਟੈਮਪਲੇਟਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ। ਰੂਲਡ ਪੇਪਰ, ਜਾਂ ਤਾਂ ਲਾਇਟ ਬਾਕਸ ਜਾਂ ਸਿਧੀ ਵਰਤੋਂ ਲਈ, ਹਰ ਤਿਮਾਹੀ ਅਤੇ ਅੱਧੇ ਇੰਚ ਤੇ ਜ਼ਿਆਦਾਤਰ ਤੇ ਇਸਤੇਮਾਲ ਕੀਤੇ ਜਾਣ ਵਾਲਾ, ਪਰ ਇੰਚ ਖਾਲੀ ਅਸਥਾਨ ਕਦੀ ਕਦੀ ਹੀ ਇਸਤੇਮਾਲ ਕੀਤੀ ਜਾਂਦੀ ਹੈ। ਇਹ ਮਾਮਲਾ ਲਿਟੈਰਿਆ ਅਨਸਿਆਲਸ ਹੈ (ਇਸ ਲਈਨਾਂ) ਕਾਲੇਜ ਰੂਲ ਕਾਗਜ਼ ਇੱਕ ਸੇਧ ਦੇ ਤੌਰ 'ਤੇ ਚੰਗੀ ਤਰ੍ਹਾਂ ਕੰਮ ਕਰਦਾ ਹੈ।[11]

ਆਮ ਤੌਰ 'ਤੇ ਇਸਤੇਮਾਲ ਕੀਤੇ ਜਾਣ ਵਾਲੇ ਕੈਲੀਗ੍ਰਾਫੀਪੈਨ ਅਤੇ ਬੁ੍ਸ਼ ਹਨ:-

[ਸੋਧੋ]
  • ਕੂਇਲ
  • ਡਿਪ ਪੈਨ
  • ਇੰਕ ਬ੍ਸ਼
  • ਕੂਆਲਮ
  • ਫ਼ਾਉਨਟੇਨ ਪੈਨ

ਹਵਾਲੇ:-

[ਸੋਧੋ]
  1. 1.0 1.1 1.2 Mediaville, Claude (1996). Calligraphy: From Calligraphy to Abstract Painting. Belgium: Scirpus-Publications. ISBN 9080332518.
  2. Pott, G. (2006). Kalligrafie:।ntensiv Training (in ਜਰਮਨ). Verlag Hermann Schmidt. ISBN 9783874397001. {{cite book}}: Unknown parameter |trans_title= ignored (|trans-title= suggested) (help)
  3. Pott, G. (2005). Kalligrafie: Erste Hilfe und Schrift-Training mit Muster-Alphabeten (in ਜਰਮਨ). Verlag Hermann Schmidt. ISBN 9783874396752.
  4. Zapf, H. (2007). Alphabet Stories: A Chronicle of technical developments. Rochester, New York: Cary Graphic Arts Press. ISBN 9781933360225.
  5. Zapf, H. (2006). The world of Alphabets: A kaleidoscope of drawings and letterforms. CD-ROM
  6. Propfe, J. (2005). SchreibKunstRaume: Kalligraphie im Raum Verlag (in ਜਰਮਨ). Munich: Callwey Verlag. ISBN 9783766716309.
  7. Geddes, A.; Dion, C. (2004). Miracle: a celebration of new life. Auckland: Photogenique Publishers. ISBN 9780740746963.
  8. Reaves, M.; Schulte, E. (2006). Brush Lettering: An instructional manual in Western brush calligraphy (Revised ed.). New York: Design Books.
  9. Child, H., ed. (1985). The Calligrapher's Handbook. Taplinger Publishing Co.
  10. Lamb, C.M., ed. (1976) [1956]. Calligrapher's Handbook. Pentalic.
  11. "Calligraphy।slamic website". Calligraphyislamic.com. Archived from the original on 2012-06-08. Retrieved 2012-06-18. {{cite web}}: Unknown parameter |dead-url= ignored (|url-status= suggested) (help)