ਕੁਦਰਤੀ ਵਿਗਿਆਨ
ਦਿੱਖ
ਕੁਦਰਤੀ ਵਿਗਿਆਨ ਜਾਂ ਕੁਦਰਤੀ ਸਾਇੰਸ ਵਿਗਿਆਨ ਦੀ ਉਹ ਸ਼ਾਖ਼ ਹੈ ਜੋ ਪਾਰਖੂ ਅਤੇ ਤਜਰਬਾਵਾਦੀ ਸਬੂਤਾਂ ਦੇ ਅਧਾਰ ਉੱਤੇ ਕੁਦਰਤੀ ਵਾਕਿਆਂ ਦੇ ਵੇਰਵੇ, ਅਗੇਤੀ ਖ਼ਬਰ ਅਤੇ ਸਮਝ ਨਾਲ਼ ਵਾਸਤਾ ਰੱਖਦੀ ਹੈ।
ਇਤਿਹਾਸ
[ਸੋਧੋ]ਕੁਝ ਵਿਦਵਾਨ ਕੁਦਰਤੀ ਵਿਗਿਆਨ ਦਾ ਆਗਾਜ਼ ਅਨਪੜ੍ਹ ਮਨੁੱਖੀ ਭਾਈਚਾਰਿਆਂ ਵਿੱਚ ਹੋਇਆ ਮੰਨਦੇ ਹਨ ਕਿਉਂਕਿ ਉਸ ਵੇਲੇ ਜਿਉਣ ਦੇ ਲਈ ਕੁਦਰਤੀ ਵਿਗਿਆਨ ਦੀ ਸਮਝ ਜ਼ਰੂਰੀ ਸੀ।[1] ਉਸ ਵੇਲੇ ਲੋਕਾਂ ਨੇ ਜਾਨਵਰਾਂ ਦੇ ਵਿਹਾਰਾਂ ਅਤੇ ਪੌਦਿਆਂ ਦੇ ਖਾਣੇ ਅਤੇ ਦਵਾਈ ਦੇ ਤੌਰ ਉੱਤੇ ਫਾਇਦਿਆਂ ਨੂੰ ਸਮਝਣਾ ਸ਼ੁਰੂ ਕੀਤਾ ਅਤੇ ਫਿਰ ਇਹ ਗਿਆਨ ਪੀੜ੍ਹੀ ਦਰ ਪੀੜ੍ਹੀ ਵਧਦਾ ਗਿਆ।[1]
ਹਵਾਲੇ
[ਸੋਧੋ]- ↑ 1.0 1.1 Grant 2007, p. 1.
ਹਵਾਲਾ ਪੁਸਤਕਾਂ
[ਸੋਧੋ]- Grant, Edward (2007). A History of Natural Philosophy: From the Ancient World to the 19th century. Cambridge: Cambridge University Press. ISBN 978-0-521-68957-1.
{{cite book}}
: CS1 maint: ref duplicates default (link)
ਅੱਗੇ ਪੜ੍ਹੋ
[ਸੋਧੋ]- Defining Natural Sciences Archived 2011-05-15 at the Wayback Machine. Ledoux,S. F., 2002: Defining Natural Sciences, Behaviorology Today, 5(1), 34-36.
ਬਾਹਰਲੇ ਜੋੜ
[ਸੋਧੋ]ਵਿਕੀਮੀਡੀਆ ਕਾਮਨਜ਼ ਉੱਤੇ ਕੁਦਰਤੀ ਵਿਗਿਆਨ ਨਾਲ ਸਬੰਧਤ ਮੀਡੀਆ ਹੈ।
- ਹਾਲੀਆ ਸਾਇੰਸ ਅਤੇ ਟੈਕਨਾਲੋਜੀ ਦਾ ਅਤੀਤ
- ਕੁਦਰਤੀ ਵਿਗਿਆਨ।nformation on the Natural Sciences degree programme at Durham University.
- Natural Sciences Archived 2011-11-29 at the Wayback Machine. Contains updated information on research in the Natural Sciences including biology, geography and the applied life and earth sciences.
- Natural Sciences।nformation on the Natural Sciences degree programme at the University of Bath which includes the Biological Sciences, Chemistry, Pharmacology, Physics and Environmental Studies.
- Reviews of Books About Natural Science This site contains over 50 previously published reviews of books about natural science, plus selected essays on timely topics in natural science.
- Scientific Grant Awards Database Contains details of over 2,000,000 scientific research projects conducted over the past 25 years.
- Natural Sciences Tripos Provides information on the framework within which most of the natural science is taught at the University of Cambridge.
- E!Science Up-to-date science news aggregator from major sources including universities.