ਆਪੀਆ
ਦਿੱਖ
ਆਪੀਆ | |
---|---|
ਆਬਾਦੀ | |
• ਸ਼ਹਿਰੀ | 37,708 |
ਸਮਾਂ ਖੇਤਰ | ਯੂਟੀਸੀ+13 |
• ਗਰਮੀਆਂ (ਡੀਐਸਟੀ) | ਯੂਟੀਸੀ+14 |
ਆਪੀਆ ਸਮੋਆ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਹ ਸ਼ਹਿਰ ਊਪੋਲੂ, ਸਮੋਆ ਦਾ ਦੂਜਾ ਸਭ ਤੋਂ ਵੱਡਾ ਟਾਪੂ, ਦੇ ਮੱਧ-ਉੱਤਰੀ ਤਟ ਉੱਤੇ ਸਥਿਤ ਹੈ। ਇਹ ਸਮੋਆ ਦਾ ਇੱਕੋ-ਇੱਕ ਸ਼ਹਿਰ ਹੈ ਅਤੇ ਤੁਆਮਾਸਾਗਾ ਸਿਆਸੀ ਜ਼ਿਲ੍ਹੇ (itūmālō ਇਤੂਮਾਲੋ) ਵਿੱਚ ਪੈਂਦਾ ਹੈ।
ਆਪੀਆ ਸ਼ਹਿਰੀ ਖੇਤਰ ਦੀ ਅਬਾਦੀ 37,708 (2006 ਮਰਦਮਸ਼ੁਮਾਰੀ) ਹੈ[2] ਅਤੇ ਆਮ ਤੌਰ ਉੱਤੇ ਇਸਨੂੰ ਆਪੀਆ ਦਾ ਸ਼ਹਿਰ ਕਿਹਾ ਜਾਂਦਾ ਹੈ। ਇਸ ਸ਼ਹਿਰੀ ਖੇਤਰ ਦੀਆਂ ਭੂਗੋਲਕ ਹੱਦਾਂ ਲੇਤੋਗੋ ਪਿੰਡ ਤੋਂ ਲੈ ਕੇ ਵੈਤੇਲੇ ਨਾਂ ਦੇ ਨਵੇਂ ਉਦਯੋਗਕ ਖੇਤਰ ਤੱਕ ਹਨ।
ਹਵਾਲੇ
[ਸੋਧੋ]- ↑ "Weather Underground: Apia, Samoa".
- ↑ "Population and Housing Census Report 2006" (PDF). Samoa Bureau of Statistics. July 2008. Archived from the original (PDF) on 21 ਜੁਲਾਈ 2011. Retrieved 16 December 2009.