ਅਨੀਤਾ ਲਿਆਕੇ
ਅਨੀਤਾ ਲਿਆਕੇ | |
---|---|
ਜਾਣਕਾਰੀ | |
ਜਨਮ | 21 ਦਸੰਬਰ 1973 ਗਲੋਸਟ੍ਰੱਪ, ਕੌਪਨਹੈਗਨ, ਡੈੱਨਮਾਰਕ |
ਕਿੱਤਾ | ਗਾਇਕਾ-ਗੀਤਕਾਰਾ, ਸੰਗੀਤਕਾਰ ਅਤੇ ਅਦਾਕਾਰਾ |
ਵੈਂਬਸਾਈਟ | www.anitalerche.com |
ਅਨੀਤਾ ਲਿਆਕੇ (ਅੰਗਰੇਜ਼ੀ: Anita Lerche) ਡੈੱਨਮਾਰਕ ਦੀ ਇੱਕ ਗਾਇਕਾ-ਗੀਤਕਾਰਾ, ਸੰਗੀਤਕਾਰ ਅਤੇ ਅਦਾਕਾਰਾ ਹੈ।[1] ਉਹ ਹੁਣ ਤੱਕ ਸੋਲਾਂ ਭਾਸ਼ਾਵਾਂ ਵਿੱਚ ਗੀਤ ਗਾ ਚੁੱਕੀ ਹੈ[1][2] ਅਤੇ ਪੱਛਮ ਤੋ ਆ ਕੇ ਪੰਜਾਬੀ ਵਿੱਚ ਐਲਬਮ ਜਾਰੀ ਕਰਨ ਵਾਲੀ ਪਹਿਲੀ ਗੈਰ-ਏਸ਼ੀਆਈ ਗਾਇਕਾ ਹੈ।[3] ਉਸਦੀ ਪਹਿਲੀ ਪੰਜਾਬੀ ਐਲਬਮ, ਹੀਰ ਫ਼ਰਾਮ ਡੈੱਨਮਾਰਕ, ਨਵੰਬਰ 2006 ਵਿੱਚ ਜਾਰੀ ਹੋਈ।[4]
ਪਹਿਲਾਂ ਉਸਨੇ ਡੈੱਨਮਾਰਕ ਰੇਡੀਓ ’ਤੇ ਗਾਇਆ। ਉਸਨੇ ਲੰਡਨ ਦੀ ਮਾਊਂਟਵਿਊ ਅਕੈਡਮੀ ਆਫ ਥੀਏਟਰ ਆਰਟਸ ਤੋਂ ਸੰਗੀਤ ਦੀ ਸਿੱਖਿਆ ਹਾਸਲ ਕੀਤੀ। 2001 ਵਿੱਚ ਉਸਨੇ ਆਪਣੀ ਡਿਗਰੀ ਪੂਰੀ ਕੀਤੀ[3] ਅਤੇ 2005 ਵਿੱਚ ਆਪਣੀ ਪਹਿਲੀ ਐਲਬਮ, ਆਈ ਲਵ ਅ ਪਿਆਨੋ, ਜਾਰੀ ਕੀਤੀ।
ਮੁੱਢਲਾ ਜੀਵਨ
[ਸੋਧੋ]ਲਿਆਕੇ ਦਾ ਜਨਮ 21 ਦਸੰਬਰ 1973 ਨੂੰ ਡੈੱਨਮਾਰਕ ਦੇ ਸ਼ਹਿਰ ਕੌਪਨਹੈਗਨ ਦੇ ਇੱਕ ਛੋਟੇ ਹਿੱਸੇ ਗਲੈਸਟ੍ਰੱਪ ਵਿੱਚ ਹੋਇਆ। ਉਸਨੇ ਆਪਣੇ ਪਿਤਾ, ਜੋ ਗਿਟਾਰ ਵਜਾਇਆ ਕਰਦੇ ਸਨ, ਤੋਂ ਅਸਰਅੰਦਾਜ਼ ਹੋ ਕੇ ਸੱਤ ਸਾਲ ਦੀ ਉਮਰ ਵਿੱਚ ਗਾਉਣਾ ਸ਼ੁਰੂ ਕਰ ਦਿੱਤਾ ਸੀ।[4] ਤੇਰਾਂ ਸਾਲ ਦੀ ਉਮਰ ਵਿੱਚ ਉਹ ਰੇਡੀਓ ਡੈੱਨਮਾਰਕ ’ਤੇ ਗਾਉਣ ਲਈ ਬੱਚਿਆਂ ਦੇ ਇੱਕ ਓਪੇਰਾ ਵਿੱਚ ਸ਼ਾਮਲ ਹੋਈ ਅਤੇ ਦੋ ਸਾਲ ਬਾਅਦ ਉਸਨੇ ਪੱਛਮੀ ਕਲਾਸੀਕਲ ਸੰਗੀਤ ਸਿੱਖਣਾ ਸ਼ੁਰੂ ਕਰ ਦਿੱਤਾ।
ਲਿਆਕੇ ਨੇ ਲੰਡਨ ਦੀ ਮਾਊਂਟਵਿਊ ਅਕੈਡਮੀ ਆੱਫ਼ ਥੀਏਟਰ ਆਰਟਸ ਤੋਂ ਸੰਗੀਤ ਦੀ ਸਿੱਖਿਆ ਹਾਸਲ ਕੀਤੀ ਅਤੇ 2001 ਵਿੱਚ ਆਪਣੀ ਡਿਗਰੀ ਪੂਰੀ ਕੀਤੀ।[3]
ਕਿੱਤਾ
[ਸੋਧੋ]2005 ਵਿੱਚ ਲਿਆਕੇ ਨੇ ਆਪਣੀ ਪਹਿਲੀ ਐਲਬਮ, ਆਈ ਲਵ ਅ ਪਿਆਨੋ, ਜਾਰੀ ਕੀਤੀ ਜਿਸ ਵਿੱਚ ਥੀਏਟਰ ਓਪੇਰਾ ਵਿਚੋਂ ਉਸਦੇ ਕੁਝ ਪਸੰਦੀਦਾ ਗੀਤ ਸ਼ਾਮਲ ਸਨ।
ਪੰਜਾਬੀ ਸੰਗੀਤ ਵੱਲ ਉਸਦਾ ਝੁਕਾਅ ਉਦੋਂ ਹੋਇਆ ਜਦੋਂ ਉਹ 2005 ਵਿੱਚ ਹਿਮਾਚਲ ਪ੍ਰਦੇਸ਼ ਦੇ ਕੁੱਲੂ ਅਤੇ ਮਨਾਲੀ ਵਿਖੇ ਘੁੰਮਣ ਆਈ ਸੀ।[1] ਉਸਨੂੰ ਇੱਕ ਪੰਜਾਬੀ ਐਲਬਮ ਜਾਰੀ ਕਰਨ ਦੀ ਪੇਸ਼ਕਸ਼ ਕੀਤੀ ਗਈ। ਨਵੰਬਰ 2006 ਵਿੱਚ ਉਸਨੇ ਆਪਣੀ ਪਹਿਲੀ ਪੰਜਾਬੀ ਐਲਬਮ ਹੀਰ ਫ਼ਰਾਮ ਡੈੱਨਮਾਰਕ ਜਾਰੀ ਕੀਤੀ।
2007 ਅਤੇ 2011 ਦੇ ਕ੍ਰਿਕਟ ਵਿਸ਼ਵ ਕੱਪ ਦੌਰਾਨ ਉਸਨੇ ਭਾਰਤੀ ਕ੍ਰਿਕਟ ਟੀਮ ਲਈ ਹਿੰਦੀ ਗੀਤ ਵੀ ਤਿਆਰ ਕੀਤੇ।[2]
ਹੁਣ ਤੱਕ ਲਿਆਕੇ ਡੈਨਿਸ਼, ਪੰਜਾਬੀ, ਅੰਗਰੇਜੀ, ਇਤਾਲਵੀ, ਹਿੰਦੀ, ਜਰਮਨ, ਫਰਾਂਸੀਸੀ, ਚੀਨੀ, ਅਫਰੀਕੀ ਅਤੇ ਅਮਰੀਕੀ ਸਮਤੇ ਤਕਰੀਬਨ ਸੋਲਾਂ ਭਾਸ਼ਾਵਾਂ ਵਿੱਚ ਗੀਤ ਗਾ ਚੁੱਕੀ ਹੈ ਅਤੇ ਡੈੱਨਮਾਰਕ, ਪਾਕਿਸਤਾਨ, ਭਾਰਤ, ਚੀਨ, ਨਾਰਵੇ, ਇਟਲੀ, ਜਰਮਨੀ, ਸਪੇਨ, ਫਿਨਲੈਂਡ, ਇੰਗਲੈਂਡ, ਆਸਟ੍ਰੀਆ ਅਤੇ ਐਸਟੋਨੀਆ ਆਦਿ ਦੇਸ਼ਾਂ ਵਿੱਚ ਆਪਣੀ ਪੇਸ਼ਕਾਰੀ ਕਰ ਚੁੱਕੀ ਹੈ।
ਸਨਮਾਨ ਅਤੇ ਅਵਾਰਡ
[ਸੋਧੋ]2007 ਵਿੱਚ ਪੰਜਾਬੀ ਟੀ.ਵੀ. ਚੈਨਲ ਐੱਮ.ਐੱਚ. ਵੱਨ ਵੱਲੋਂ ਉਸਦੀ ਐਲਬਮ ਹੀਰ ਫਰੌਮ ਡੈੱਨਮਾਰਕ ਲਈ ਪੰਜਾਬੀ ਮਿਊਜਿਕ ਅਵਾਰਡ ਦਿੱਤਾ ਗਿਆ।[5] ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਵੀ ਉਸਦੇ ਪੰਜਾਬੀ ਬੋਲੀ ਪ੍ਰਤੀ ਉੱਘੇ ਯੋਗਦਾਨ ਲਈ ਉਸਦਾ ਸਨਮਾਨ ਕੀਤਾ ਗਿਆ।
ਰਾਮਨੌਮੀ ਮੌਕੇ ਗਾਏ ਹਿੰਦੀ ਭਜਨਾਂ ਲਈ ਇੱਕ ਹਿੰਦੂ ਸੋਸਾਇਟੀ ਵੱਲੋਂ ਉਸਨੂੰ ਮਾਤਾ ਸੀਤਾ ਅਵਾਰਡ ਮਿਲਿਆ।[6]
Year | Award | From | Notes |
---|---|---|---|
2019 | Special Contribution Award | UK Bhangra Awards | Special Contribution Award[7][8] |
2017 | Best International Artist | UK Bhangra Awards | Best International Artist[9][10][11] |
2017 | Honor | UK Bhangra Awards | In recognition for Lerche's support & contribution towards Uk Bhangra Awards |
2017 | Honor | Punjabi Cultural Society of Chicago | Appreciation Award for promoting Punjabi folk music and culture[12] |
2017 | Honor | Khalsa Library Society | For dedication towards Sikhism and Punjabi language and Shabads |
2017 | Honor | Khalsa Library Society | For Lerche's contribution and sewa towards Khalsa Library |
2017 | Honor | Sukhi Bath Foundation | Outstanding Achievement Award for Lerche's dedicated service & efforts where they counted most |
2016 | Nominated for Best World/Global Fusion Album | One World Music Awards (OWMA) | For the album Bhajans[13][14] |
2016 | Honor | Greater Indianapolis Telegu Association | For promoting Indian music and culture |
2014 | Honor | Indy Legends Cricket Club | Awards of Appreciation in recognition of Lerche's support to the Indy Legends Cricket Club |
2014 | Honor | Punjabi Cultural & Welfare Association (PCWA), Navi Mumbai | For service to humanity and Punjabis worldwide |
2013 | Conspicuous Singer | Global Punjabi Society | For work in Punjabi music and culture |
2013 | Nominated for World Music Track of the Year | Danish Music Awards World | For Lerche's song “Sadke Punjab Ton” |
2013 | Rooh-E-Punjab (The Soul of Punjab) | International Punjabi Culture Society (Regd.) Shamchurasi | For dedication to Punjabi culture and music |
2012 | Ambassador for Peace | The Universal Peace Federation & Interreligious and International Federation for World Peace | Lerche was presented the award by the president of the volunteer organization Pahal, K.D. Bhandari, and Punjabi artist Balwinder Vicky. |
2012 | International Ambassador of Multiculturalism | The Patel brothers of Patel Brothers Group Sydney. | The honor was given to Lerche after she performed during the finale of the 2012 Indian Australian Dancing Star contest, which was sponsored by the newspaper Hindi Gaurav and radio station Sur Sangam. |
2012 | Nominated for World Music Track of the Year | Danish Music Awards World | For the track “Soniye” written and produced by Stephan Grabowski, part of The Bollywood Trip Orchestra |
2012 | Rotary Star Award | Rotary Club Jalandhar West | For work in Punjabi music and culture |
2010 | Cultural Ambassador for Women Globally | The Global Women's Network and Amarinder Bhajwa, president of the United Indian Association | For multicultural work around the world |
2010 | Pride of the Indians Award | Indian Cultural Society Denmark | For outstanding services, achievements and contributions to the Indian culture |
2009 | World Music Track of the Year | Danish Music Awards World | For the Punjabi song "Maahiya" featuring Cheshire Cat |
2007 | The Sita Mata Award | New Dharmik Utsav Sabha (Jalandhar) | For Lerche's performance of Hindi Bhajans for the Ram Navami celebrations |
2007 | Best NRI Female Debut | Limca Punjabi Music Awards 2007 & Punjabi Music Channel MH1 | For the album Heer from Denmark |
2006 | Honor | Punjabi University, Patiala | For dedication to and promotion of the Punjabi language and culture |
2001 | Gold Record (25,000 CDs sold) | Dansk Melodi Grand Prix (Danish Eurovision) | For a compilation CD including the duet song “Mit Hjerte Det Banker” sung by Anita Lerche and Simon Munk |
2001 | Platinum Record (50,000 CDs sold) | Dansk Melodi Grand Prix (Danish Eurovision) | For a compilation CD including the duet song “Mit Hjerte Det Banker” sung by Anita Lerche and Simon Munk |
ਨਿੱਜੀ ਜੀਵਨ
[ਸੋਧੋ]2014 ਵਿੱਚ, ਅਨੀਤਾ ਲਿਆਰਕੇ ਨੇ ਡੈਨਿਸ਼ ਵਿੱਚ ਜੰਮੇ ਸੋਰੇਨ ਹੋਜੋਰਥ ਨਾਲ ਵਿਆਹ ਕਰਵਾਇਆ। ਸਮਾਰੋਹ ਡੈਨਮਾਰਕ, ਭਾਰਤ ਅਤੇ ਸੰਯੁਕਤ ਰਾਜ ਵਿੱਚ ਹੋਏ। ਲਿਆਰਕੇ ਦੀ ਨਵੀਂ ਐਲਬਮ, ਸਦਕੇ ਪੰਜਾਬ ਤੋਂ, ਨਵੰਬਰ 2014 ਵਿੱਚ ਰਵਾਇਤੀ ਪੰਜਾਬੀ ਵਿਆਹ ਵਿੱਚ ਰਿਲੀਜ਼ ਕੀਤੀ ਗਈ ਸੀ। “ਮੈਂ ਪੰਜਾਬੀ ਸਭਿਆਚਾਰ ਅਤੇ ਪਰੰਪਰਾ ਨਾਲ ਬਹੁਤ ਪਿਆਰ ਕਰਦੀ ਹਾਂ। ਮੈਂ ਹਮੇਸ਼ਾ ਇੱਕ ਭਾਰਤੀ ਵਿਆਹ ਕਰਵਾਉਣਾ ਚਾਹੁੰਦਾ ਸੀ।”[15] ਹੁਸ਼ਿਆਰਪੁਰ, ਪੰਜਾਬ, ਭਾਰਤ ਵਿੱਚ ਆਯੋਜਿਤ ਇਸ ਪ੍ਰੋਗਰਾਮ ਨੂੰ ਜਗਬਾਣੀ ਟੀ.ਵੀ ਉੱਤੇ ਕਵਰ ਕੀਤਾ ਗਿਆ।[16] ਇਸ ਜੋੜੀ ਦਾ ਬੇਟਾ, ਅਲੈਗਜ਼ੈਂਡਰ ਹੋਜੋਰਥ ਲਿਆਰਕੇ ਦਾ ਜਨਮ 2015 ਵਿੱਚ ਹੋਇਆ ਸੀ। ਜਦੋਂ ਉਹ ਟੂਰ 'ਤੇ ਨਹੀਂ ਹੁੰਦੀ, ਤਾਂ ਲਿਆਰਕੇ ਆਪਣੇ ਪਰਿਵਾਰ ਨਾਲ ਇੰਡੀਆਨਾਪੋਲਿਸ ਵਿੱਚ ਰਹਿੰਦੀ ਹੈ।
ਡਿਸਕੋਗ੍ਰਾਫੀ
[ਸੋਧੋ]Year | Title |
---|---|
2018 | "Vaishnav Jan To" (single and collaboration video) |
2017 | "Vem Kan Segla" from “Music To Inspire - Artist UNited against human trafficking” (compilation) |
2016 | "Bhajans" (album) |
2014 | "Sadke Punjab Ton" (album) |
2014 | "Vem Kan Segla" from “Ballroom Stars 5” (compilation) |
2013 | "Merea Ranjha" (single) |
2013 | "Sammi" (single) |
2013 | "Sadke Punjab Ton" (single) |
2011 | "Mahiya Ve" & "Soniye" from "The Bollywood Trip" (collaboration) |
2010 | "Aao Ji" (collaboration) |
2009 | "Maahiya" featuring Cheshire Cat (single) |
2006 | "Heer from Denmark" (album) |
2005 | "I Love a Piano" (album) |
2005 | "Tid til Kærlighed" (single) |
2001 | "Mit Hjerte Det Banker" (My Heart Is Beating) (single) |
ਹਵਾਲੇ
[ਸੋਧੋ]- ↑ 1.0 1.1 1.2 "In love with Punjabi music". ਦ ਟ੍ਰਿਬਿਊਨ. ਅਕਤੂਬਰ 3, 2005. Retrieved ਅਕਤੂਬਰ 29, 2012.
- ↑ 2.0 2.1 "Anita Lerche". PunjabiRadioEurope. ਅਗਸਤ 31, 2011. Archived from the original on 2012-04-25. Retrieved ਅਕਤੂਬਰ 29, 2012.
{{cite web}}
: External link in
(help); Unknown parameter|publisher=
|dead-url=
ignored (|url-status=
suggested) (help) - ↑ 3.0 3.1 3.2 "Anita Lerche". Danish Music Agency. Archived from the original on 2012-05-07. Retrieved ਅਕਤੂਬਰ 29, 2012.
{{cite web}}
: External link in
(help); Unknown parameter|publisher=
|dead-url=
ignored (|url-status=
suggested) (help) - ↑ 4.0 4.1 "Anita Lerche exclusive Interview". SimplyBhangra. Archived from the original on 2013-03-27. Retrieved ਅਕਤੂਬਰ 29, 2012.
{{cite web}}
: External link in
(help); Unknown parameter|publisher=
|dead-url=
ignored (|url-status=
suggested) (help) Archived 2013-03-27 at the Wayback Machine. "ਪੁਰਾਲੇਖ ਕੀਤੀ ਕਾਪੀ". Archived from the original on 2013-03-27. Retrieved 2022-05-14.{{cite web}}
: Unknown parameter|dead-url=
ignored (|url-status=
suggested) (help) - ↑ "Sizzling City of Bhangra Festival April 29 to May 8". VancouverObserver. ਅਪ੍ਰੈਲ 22, 2010. Archived from the original on 2010-04-25. Retrieved ਅਕਤੂਬਰ 29, 2012.
{{cite web}}
: Check date values in:|date=
(help); External link in
(help); Unknown parameter|publisher=
|dead-url=
ignored (|url-status=
suggested) (help) - ↑ "Anita Lerche with band featuring Dhol United". InternationaltHus. 2010. Archived from the original on 2012-04-26. Retrieved ਅਕਤੂਬਰ 29, 2012.
{{cite web}}
: External link in
(help); Unknown parameter|publisher=
|dead-url=
ignored (|url-status=
suggested) (help) - ↑ "UK Bhangra Awards 2019 - Winners 2019". ukbhangraawards.com. Archived from the original on 2020-02-22. Retrieved 2020-02-18.
{{cite web}}
: Unknown parameter|dead-url=
ignored (|url-status=
suggested) (help) - ↑ "Every award is inspirational for me, says heer from denmark anita lerche". punjabnewsexpress.com.[permanent dead link]
- ↑ reporter. "UK Bhangra Awards 2017 - Anita Lerche wins Best International Artist Award in Birmingham".[permanent dead link]
- ↑ "Here's The Complete List Of Winners At The UK Bhangra Awards 2017". ghaintpunjab.com. Archived from the original on 2020-02-18. Retrieved 2020-02-18.
- ↑ "SMASH HIT UK BHANGRA AWARDS 2017 UNITES & DELIGHTS - Desixpress, Events, Latest, Music, National". 2017-12-06. Archived from the original on 2020-02-18. Retrieved 2020-02-18.
{{cite web}}
: Unknown parameter|dead-url=
ignored (|url-status=
suggested) (help) Archived 2020-02-18 at the Wayback Machine. "ਪੁਰਾਲੇਖ ਕੀਤੀ ਕਾਪੀ". Archived from the original on 2020-02-18. Retrieved 2022-05-14.{{cite web}}
: Unknown parameter|dead-url=
ignored (|url-status=
suggested) (help) - ↑ "Punjab News Express : an online news portal with focus on Punjab". punjabnewsexpress.com. Archived from the original on 2017-12-28. Retrieved 2018-01-01.
- ↑ "Punjab News Express : an online news portal with focus on Punjab". punjabnewsexpress.com. Archived from the original on 2017-12-28. Retrieved 2018-01-01.
- ↑ "Bhajans by Anita Lerche nominated for One World Music Awards 2016".
- ↑ "Danish Punjabi singer Anita Lerche goes for Punjabi style Wedding; ties knot in Punjab". yespunjab.com. Archived from the original on 2016-04-13. Retrieved 2016-04-22.
- ↑ anitalerche (2014-12-14), ANITA LERCHE - Punjabi Wedding 2014, retrieved 2016-04-22