Discover millions of ebooks, audiobooks, and so much more with a free trial

Only $9.99/month after trial. Cancel anytime.

Akher Akher Boly-1
Akher Akher Boly-1
Akher Akher Boly-1
Ebook93 pages25 minutes

Akher Akher Boly-1

Rating: 0 out of 5 stars

()

Read preview

About this ebook

Religious Age ਤੇ Folk Age ਦੇ ਮੁਹਾਂਦਰੇ ਨੂੰ ਲਿਖਤੀ ਰੂਪ ਵਿਚ ਕਿਸੇ ਇਕ ਥਾਂ ਵੇਖਣਾ ਹੋਵੇ ਤਾਂ ਕਲਾਸੀਕਲ ਅਹਿਦ ਦੀ ਸ਼ਾਇਰੀ ਰਾਹੀਂ ਵੇਖਿਆ ਜਾ ਸਕਦਾ ਏ। ਏਸ ਮੁਹਾਂਦਰੇ ਦੇ ਰੰਗ ਰੂਪ ਤਾਂ ਕਿਸੇ ਹੱਦ ਤੱਕ ਕਾਇਮ ਦਾਇਮ ਰਹੇ ਪਰ ਵੇਲ਼ਾ ਲੰਘਣ ਦੇ ਨਾਲ਼ ਨਾਲ਼ ਨੈਣ ਨਕਸ਼ ਵੱਟਦੇ ਗਏ ।ਇਸੇ ਰਵਾਇਤ ਦੀ ਪਾਲਣਾ ਯੂਸੁਫ਼ ਪਰਵਾਜ਼ ਦੇ ਸ਼ਿਅਰੀ ਪੂਰ" ਅੱਖਰ ਅੱਖਰ ਬੋਲੇ" ਰਾਹੀਂ ਮਿਲਦੀ ਹੈ। ਨਵੀਂ ਪੰਜਾਬੀ ਸ਼ਾਇਰੀ ਵਿਚ ਅਦੋਕਾ ਤੇ ਅਜੋਕਾ ਤਖ਼ਲੀਕੀ ਧਾਰਾ ਨਾਲੋਂ ਨਾਲ਼ ਟੁਰਦੇ ਵਗਦੇ ਵਿਖਾਲੀ ਦਿੰਦੇ ਨੇਂ। ਜਿਸ ਵਿਚ ਅਸਰੀ ਸ਼ਊਰ ਦੀ ਝਲਕ ਵੀ ਏ। ਯੂਸੁਫ਼ ਪਰਵਾਜ਼ ਨੇ ਤਖ਼ਲੀਕੀ ਤਵਾਨਾਈ ਦਾ ਭਰਵਾਂ ਇਜ਼ਹਾਰ ਕੀਤਾ ਏ। ਉਨ੍ਹਾਂ ਦੀ ਸ਼ਾਇਰੀ ਲੋਕ ਸਾਂਝ ਮੇਲ ਦੀ ਸ਼ਾਇਰੀ ਏ ਜਿਹੜੀ ਅਜੋਕੇ ਮਸਲਿਆਂ ਨੂੰ ਉਘੇੜ ਦੀ ਨਜ਼ਰ ਆਉਂਦੀ ਏ। ਮੈਂ ਉਨ੍ਹਾਂ ਨੂੰ " ਅੱਖਰ ਅੱਖਰ ਬੋਲੇ" ਦੀ ਇਸ਼ਾਇਤ ਉੱਤੇ ਮੁਬਾਰਕੀ ਦਿੰਦਾ ਹਾਂ।

ਪ੍ਰੋਫ਼ੈਸਰ ਡਾਕਟਰ ਨਵੀਦ ਸ਼ਹਿਜ਼ਾਦ

Languageਪੰਜਾਬੀ
Release dateMar 14, 2024
ISBN9798224965342
Akher Akher Boly-1

Related to Akher Akher Boly-1

Related ebooks

Reviews for Akher Akher Boly-1

Rating: 0 out of 5 stars
0 ratings

0 ratings0 reviews

What did you think?

Tap to rate

Review must be at least 10 words

    Book preview

    Akher Akher Boly-1 - YOUSAF PARWAZ

    Contents

    ਅੱਖਰ ਅੱਖਰ ਬੋਲੇ

    ਅੱਖਰ ਅੱਖਰ ਬੋਲੇ ਸੋਹਣਾ ਸ਼ਿਅਰੀ ਪਰਾਗਾ"

    ਮਾਂ ਬੋਲੀ ਦਾ ਪਿਆਰ

    ਯੂਸੁਫ਼ ਪਰਵਾਜ਼ ਹੋਰਾਂ ਦੀ ਸ਼ਾਇਰੀ

    ਸਿਰਲੇਖ

    ਗ਼ਜ਼ਲਾਂ , ਨਜ਼ਮਾਂ ,ਗੀਤ

    ਇਕਵਲ਼ਾ ਪਿਆਰ ਨਿਭਾਂਦੇ ਰਹੇ

    ਗ਼ਰਜ਼ਾਂ ਬਾਝ ਯਾਰਾਨੇ ਕਾਹਦੇ

    ਦੁੱਖ ਦੀ ਬੁੱਕਲ ਮਾਰੀ ਬੈਠਾਂ

    ਸ਼ਿਕਰ ਦੁਪਹਿਰੀਂ ਤਾਰੇ ਵੇਖਾਂ

    ਮਿਲ ਜਾਂਦਾ ਪੈਂਡੇ ਮੁਕ ਜਾਂਦੇ

    ਗ਼ਮ ਦੇ ਝੱਕੜ ਨਾਲ਼ ਰਹਿਣਗੇ

    ਕੁੱਝ ਨਾ ਕੁੱਝ ਤੇ ਕਰਨਾ ਪਏਗਾ

    ਅੱਖੀਆਂ ਵਿਚ ਜਗਰਾਤੇ ਰਹਿੰਦੇ

    ਔਖਤ ਵਿਚ ਦੁਖਿਆਰੇ ਵੇਖੇ

    ਲੱਭਾਂ ਸਾਰੇ ਕਿੱਥੇ ਗਏ

    ਸੁੱਕੇ ਪੱਤਰ

    ਪੜ੍ਹ ਬਖ਼ਤ ਲਕੀਰਾਂ ਆਪਣੀਆਂ

    ਇੱਕ ਡਰ-ਭੌਅ ਵਿਚ ਵੱਸ ਗਿਆ

    ਪਿਆਰ ਦੀ ਸੰਗਤ ਮੰਗੀ ਏ

    ਸੋਚਾਂ ਵਿੱਚ ਭੁਚਾਲ ਰਿਹਾ

    ਨੂੰ ਨਵੇਂ ਉਭਰੇ ਅਫ਼ਸਾਨੇ

    ਕੀ ਦੱਸਾਂ ਜਿੰਦ ਨਿਮਾਣੀ ਦਾ

    ਗਿਆਨ

    ਅਪਣਾ ਘਰ ਵੀ ਅੰਤ ਪਰਾਇਆ ਲਗਦਾ ਏ

    ਮੈਂ ਸਾਦਾ ਤੇ ਬਿਲਕੁੱਲ ਸਾਦਾ

    ਪੱਥਰਾਂ ਵਿਚੋਂ ਜਲ਼ ਲੱਭਣਾਂ ਵਾਂ

    ਦਿਲ ਦੀਆਂ ਵਾਗਾਂ ਉਹਦੇ ਹੱਥੇ

    ਅੱਖਰ ਅੱਖਰ ਬੋਲੇ

    ਵਗਦੇ ਦਰਿਆ ਸੁੱਕ ਜਾਂਦੇ ਨੇਂ

    ਇੱਟਾਂ ਵੱਟੇ ਰੋੜੇ ਮਾਰੇ ਲੋਕਾਂ ਨੇਂ

    ਹਰ ਮੁਸ਼ਕਿਲ ਦਾ ਹੱਲ ਹੁੰਦਾ ਏ

    ਜਿਨ੍ਹੇ ਮੂੰਹ ਸਨ ਓਨੀਆਂ ਗੱਲਾਂ

    ਮਾਰੇਂ ਕੂਕ ਜੇ ਕਿਧਰੇ ਥੋੜ ਹੋਵੇ

    ਪਲ ਪਲ ਦੇ ਵਿਚ ਸਾਲ ਗਿਆ

    ਖੋਲੋ ਦਿਲ ਦੀਆਂ ਘੰਡਾਂ ਖੋਲੋ

    ਪਿਆਰ ਵਿਚ ਬੀਤਿਆ ਜ਼ਮਾਨਾ ਨਈਂ ਜੇ ਲੱਭਦਾ

    ਖ਼ਾਲੀ ਕਣ

    ਸੋਚਾਂ ਦੇ ਨਾਲ਼ ਲੜਨਾ

    ਜ਼ਾਤ ਆਪਣੀ ਕੋਲੋਂ ਡਰਦੇ ਰਹੇ

    ਏ ਵੀ ਕਰਨ ਨੂੰ ਜੀ ਕਰਦਾ ਏ

    ਵੇਖੋ ਕੀ ਹਨ੍ਹੇਰ ਪਿਆ

    ਉਨੂੰ ਮਨੋ ਉਤਾਰ ਕੇ ਕੀ ਖੱਟਿਆ

    ਕੁੱਝ ਹਾਲਾਤ ਨੇਂ ਰਗੜੇ ਦਿੱਤੇ

    ਦਿਲ ਦੀਆਂ ਨਵੀਆਂ ਸੱਧਰਾਂ ਕੋਲੋਂ ਡਰਨਾ ਵਾਂ

    ਅੱਖਰ ਅੱਖਰ ਨਵੀਂ ਕਹਾਣੀ ਲੱਭੇਗੀ

    ਰੋ ਰੋ ਜਾਨ ਗੰਵਾਣੀ ਪਈ

    ਦੀਵਾ

    ਜਿੰਦ ਜਾਨ ਮੁਹੱਬਤ ਹਾਰ ਗਿਆ

    ਰੰਗਾਂ ਦੇ ਵਿਚ ਮੇਰਾ ਰੰਗ ਰਲ਼ਾ ਕੇ ਵੇਖ

    ਮੱਕਰ ਸਰੋ-ਸਰ ਉਹਦੇ ਭਾਣੇ

    ਹਰ ਗਲ ਪਾਸੇ ਰਹਿਣ ਦਿਓ

    ਡਿੱਗਦਾ ਢੈਂਦਾ ਕਿਸੇ ਸਮੇ ਵੀ ਰੁਕਿਆ ਨਈਂ

    ਯੂਸੁਫ ਪਰਵਾਜ਼ ਹੋਰਾਂ ਦੀਆਂ ਲਿਖਤਾਂ

    ਅੱਖਰ ਅੱਖਰ ਬੋਲੇ

    ਯੂਸੁਫ਼ ਪਰਵਾਜ਼

    (Volum I)

    Faith Fiction Publishing

    Ontatio, Canada

    ਯੂਸੁਫ਼ ਪਰਵਾਜ਼

    A picture containing text, person, person, indoor Description automatically generated

    ਸ਼ਾਇਰ, ਕਹਾਣੀਕਾਰ, ਅਫ਼ਸਾਨਾਨਿਗਾਰ, ਮਜ਼ਮੂਨਨਿਗਾਰ

    Akhar Akhar Bolay

    BY: Yousaf Parwaz

    ਪਹਿਲੀ ਵਾਰ(ਸ਼ਾਹਮੁਖੀ ਲਿੱਪੀ):ਫਰਵਰ 2021

    ਦੂਜੀ ਵਾਰ (ਗੁਰਮੁਖੀ ਲਿੱਪੀ):ਜੁਲਾਈ  2022

    Transliteration & Composing/Desiging:

    Khalid Emmanuel

    (Islamabad, Punjab, Pakistan)

    Reviewed by:

    Malkit Saini

    (Ludhiana, Punjab, India)

    All rights reserved. No part of this book may be reproduced, stored in a retrieval system, or transmitted in any form or by any means, electronic, mechanical, photocopying recording or otherwise without prior written permission from both Author and Publisher.

    eBook Edition: February 2024

    ISBN: 979-888992991-8

    Price: 4.99 US$

    Faith Fiction Canada

    Ontario, Canada

    ਸਮਪਰਣ

    ਗੂੜ੍ਹੇ ਪਿਆਰ ਤੇ ਰਚੀਲੀ ਮੁਹੱਬਤ ਨਾਲ਼ ਪੂਰੀ ਦੁਨੀਆ ਚ ਵਸਣ ਵਾਲੇ ਪੰਜਾਬੀਆਂ ਸਮੇਤ ਪੰਜਾਬੀ ਜ਼ਬਾਨ ਬੋਲਣ, ਲਿਖਣ, ਪੜ੍ਹਨ ਤੇ ਪੰਜਾਬੀ ਜ਼ਬਾਨ

    Enjoying the preview?
    Page 1 of 1