ਯਸ਼ਪਾਲ
ਦਿੱਖ
ਯਸ਼ਪਾਲ | |
---|---|
ਜਨਮ | ਕਾਂਗੜਾ ਪਹਾੜ, ਬਰਤਾਨਵੀ ਭਾਰਤੀ | 3 ਦਸੰਬਰ 1903
ਮੌਤ | 26 ਦਸੰਬਰ 1976 | (ਉਮਰ 73)
ਕਿੱਤਾ | ਲੇਖਕ, ਨਾਵਲਕਾਰ, ਕਹਾਣੀਕਾਰ |
ਭਾਸ਼ਾ | ਹਿੰਦੀ |
ਰਾਸ਼ਟਰੀਅਤਾ | ਬਰਤਾਨਵੀ ਭਾਰਤੀ, ਭਾਰਤ ਗਣਤੰਤਰ |
ਯਸ਼ਪਾਲ (3 ਦਸੰਬਰ 1903 – 26 ਦਸੰਬਰ 1976) ਹਿੰਦੀ ਲੇਖਕ, ਨਾਵਲਕਾਰ ਅਤੇ ਕਹਾਣੀਕਾਰ ਸੀ। ਉਸ ਨੇ ਹਿੰਦੀ ਵਾਰਤਕ ਦੀ ਲਗਪਗ ਹਰ ਇੱਕ ਵਿਧਾ ਵਿੱਚ ਲਿਖਿਆ। ਉਹ ਜਰਮਨ ਫ਼ਿਲਾਸਫ਼ਰ ਕਾਰਲ ਮਾਰਕਸ ਦੇ ਵਿਚਾਰਾਂ ਤੋਂ ਪ੍ਰਭਾਵਿਤ ਵਿਗਿਆਨਿਕ ਸਮਾਜਵਾਦੀ ਸੀ।
ਜੀਵਨ
[ਸੋਧੋ]ਯਸ਼ਪਾਲ ਦਾ ਜਨਮ 3 ਦਸੰਬਰ 1903 ਨੂੰ ਫਿਰੋਜ਼ਪੁਰ ਦੇ ਇੱਕ ਖੱਤਰੀ ਪਰਿਵਾਰ ਵਿੱਚ ਹੋਇਆ। ਉਹ ਮੂਲ ਰੂਪ ਵਿੱਚ ਕਾਂਗੜਾ ਦੇ ਸਨ ਪਰ ਉਸ ਦੀ ਮਾਤਾ ਪ੍ਰੇਮ ਦੇਵੀ ਫਿਰੋਜ਼ਪੁਰ ਦੇ ਇੱਕ ਸਕੂਲ ਵਿੱਚ ਪੜ੍ਹਾਉਂਦੀ ਸੀ। ਇਸ ਲਈ ਉਸ ਦਾ ਬਚਪਨ ਫਿਰੋਜ਼ਪੁਰ ਛਾਉਣੀ ਵਿੱਚ ਬੀਤਿਆ। ਮੁੱਢਲੀ ਪੜ੍ਹਾਈ ਉਸ ਨੇ ਫ਼ਿਰੋਜ਼ਪੁਰ ਕੈਂਟ ਤੇ ਲਾਹੌਰ ਵਿੱਚ ਕੀਤੀ। ਉਹ ਭਗਤ ਸਿੰਘ ਦਾ ਸਾਥੀ ਸੀ। ਦੇਸ਼ ਦੀ ਆਜ਼ਾਦੀ ਦੀ ਲਹਿਰ ‘ਚ ਉਸ ਨੇ ਵਧ-ਚੜ੍ਹ ਕੇ ਹਿੱਸਾ ਲਿਆ।[1]
ਰਚਨਾਵਾਂ
[ਸੋਧੋ]ਨਾਵਲ
[ਸੋਧੋ]- ਦਾਦਾ ਕਾਮਰੇਡ
- ਦੇਸ਼ ਦ੍ਰੋਹੀ
- ਦਿਵਿਆ
- ਪਾਰਟੀ ਕਾਮਰੇਡ
- ਮਨੁਸ਼ਅ ਕੇ ਰੂਪ
- ਅਮਿਤਾ
- ਝੂਠਾ ਸੱਚ
- ਬਾਰਹ ਘੰਟੇ
- ਅਪਸਰਾ ਕਾ ਸ਼੍ਰਾਪ
- ਮੇਰੀ ਤੇਰੀ ਉਸ ਕੀ ਬਾਤ
ਕਹਾਣੀ-ਸੰਗ੍ਰਹਿ
[ਸੋਧੋ]- ਗਿਆਨਦਾਨ
- ਅਭਿਸ਼ਪਤ
- ਤਰਕ ਕਾ ਤੁਫ਼ਾਨ
- ਭਸਮਾਵ੍ਰਿਤ
- ਚਿੰਗਾਰੀ
- ਵੋ ਦੁਨੀਆ
- ਫੂਲੋਂ ਕਾ ਕਰਤਾ
- ਧਰਮ ਯੁੱਧ
- ਉੱਤਰਾਧਿਕਾਰੀ
- ਚਿੱਤਰ ਕਾ ਸ਼ੀਰਸ਼ਕ
- ਮੈਂ ਸੁੰਦਰ ਹੂੰ
ਵਾਰਤਕ ਦੇ ਖੇਤਰ ਵਿੱਚ
[ਸੋਧੋ]ਹਵਾਲੇ
[ਸੋਧੋ]- ↑ ਪ੍ਰੋ. ਨਰਿੰਜਨ ਤਸਨੀਮ. "ਉਰਦੂ ਤੋਂ ਪੰਜਾਬੀ ਵੱਲ ਰਤਨ ਸਿੰਘ ਦਾ ਸਫ਼ਰ". Retrieved 22 ਫ਼ਰਵਰੀ 2016.