ਕਾਮਨਜ਼:ਵਿਕੀ ਲਵਸ ਲਵ 2019

This page is a translated version of a page Commons:Wiki Loves Love 2019 and the translation is 31% complete. Changes to the translation template, respectively the source language can be submitted through Commons:Wiki Loves Love 2019 and have to be approved by a translation administrator.
Outdated translations are marked like this.

Shortcut: COM:WLL19

  • Home Page
  • 2025
  • 2024
  • 2023
  • 2022
  • 2021
  • 2020
  • 2019


The results for Wiki Loves Love 2019 Photographic competition has been declared. Please visit the Results page to see the winning files.

ਵਿਕੀ ਲਵਸ ਲਵ 2019 'ਤੇ ਸੁਆਗਤ ਹੈ !

ਵਿਕੀ ਲਵਸ ਲਵ (WLL) ਇੱਕ ਅੰਤਰਰਾਸ਼ਟਰੀ ਫੋਟੋਗਰਾਫੀ ਮੁਕਾਬਲਾ ਹੈ ਜਿਸ ਨੂੰ ਵਿਕੀਮੀਡੀਆ ਭਾਈਚਾਰਾ ਕਰਵਾ ਰਿਹਾ ਹੈ। ਇਸ ਦਾ ਮਕਸਦ ਵੱਖ-ਵੱਖ ਸਭਿਆਚਾਰਾਂ ਅਤੇ ਵਿਸ਼ਵ ਦੇ ਵੱਖ-ਵੱਖ ਖੇਤਰਾਂ ਦੀਆਂ ਪਿਆਰ ਨਾਲ ਸਬੰਧਿਤ ਫੋਟੋਆਂ ਨੂੰ ਸਾਂਭਣਾ ਹੈ।

Concept

The basic aim of the competition is to collect photos of love testimonials through human cultural diversity – such as monuments, ceremonies, snapshot of tender gesture and miscellaneous objects used as symbol of love – to illustrate articles in the worldwide free encyclopedia Wikipedia and other Wikimedia Foundation projects. Like Wiki Loves Earth (WLE) and Wiki Loves Monuments (WLM), photos provided must match the theme, although WLL is not limited to any official list of protected areas, love can occur everywhere!

So the focus is not on sites, whether of regional or national importance but on the widest variety of love testimonials possible. This means that most users will be able to find several pertaining subjects close to them, whether heritage sites or daily life event.

ਸਮਾਂ ਸੀਮਾਂ

  • 1-28 ਫਰਵਰੀ 2019.
  • ਸਬਮਿਸ਼ਨ ਸੀਮਾਂ: ਫਰਵਰੀ 28, 2019 23:59 UTC.
  • ਨਤੀਜਾ ਘੋਸ਼ਣਾ: 14 ਅਪ੍ਰੈਲ ਦੇ ਆਸ-ਪਾਸ, 2019.

ਸਬਮਿਟ

To add an image to this contest click on the upload button below.

ਇਨਾਮ

  • ਪਹਿਲਾ ਇਨਾਮ: – US$400
  • ਦੂਜਾ ਇਨਾਮ: – US$300
  • ਤੀਜਾ ਇਨਾਮ: – US$100
  • ਚੌਥਾ ਇਨਾਮ: – US$100
  • ਭਾਈਚਾਰੇ ਦਾ ਇਨਾਮ: – US$100
  • 10 ਹੌਂਸਲਾ ਵਧਾਊ ਇਨਾਮ: – US$15 ਹਰ ਇੱਕ ਨੂੰ

(Disclaimer: community prize would be given to the independent affiliate/organisation getting top uploads. If there is no winner from Video category in the 'Community Prize', then the amount would be clubbed and given to Community Winner for Photos)

ਜੇਤੂ

ਇੱਥੇ 14 ਜੇਤੂ ਤਸਵੀਰਾਂ ਹੋਣਗੀਆਂ !

ਸਵਾਲ ਕਿੱਥੇ ਪੁੱਛੇ ਜਾਣ?

ਸਵਾਲਾਂ ਅਤੇ ਸਲਾਹਾਂ ਲਈ ਇਹ ਸਫਾ ਹੈ ਵਿਕੀ ਲਵਸ ਲਵ 2019 ਗੱਲਬਾਤ ਸਫਾ (ਜਿਹੜੀ ਭਾਸ਼ਾ ਤੁਹਾਨੂੰ ਚੰਗੀ ਲਗਦੀ ਹੈ ਉਸ ਦੀ ਵਰਤੋਂ ਕਰੋ, ਅਸੀਂ ਵਿਭਿੰਨਤਾ ਨੂੰ ਪਿਆਰ ਕਰਦੇ ਹਾਂ ਅਤੇ ਤੁਹਾਡੀ ਭਾਸ਼ਾ ਵਿਚ ਜਾਣਕਾਰੀ ਦੇ ਕੇ ਅਸੀਂ ਤੁਹਾਡੀ ਮਦਦ ਕਰਾਂਗੇ)

ਮੁਕਾਬਲੇ ਨਾਲ ਸਬੰਧਿਤ ਜਾਣਕਾਰੀ ਇੱਥੋਂ ਹਾਸਿਲ ਕਰੋ।

Competition scope: examples to get inspired

The theme calls for photographs and videos files that document all manner of festivals, celebrations, ceremonies and rituals of love across the continents in different cultures and regions. For more ideas and inspiration, check list of festivals around the globe.